ਇਹ ਜ਼ਿੰਦਗੀ ਦੀਆਂ ਜੰਨਾਂ ਚੋਂ ਖੁਸ਼ੀਆਂ ਦੇ ਸਿੱਕੇ ਲੁੱਟੇ ਨੇ ਇਹ ਜਿਦੇ ਹਿੱਸੇ ਆਏ ਨੇ ਉਹਦੇ ਤੋਂ ਵਾਰ ਕੇ ਸੁੱਟੇ ਨੇ ਅਸੀਂ ਮੂਸਲ ਬੰਨੇ ਚਾਵਾਂ ਦੇ ਜਜ਼ਬਾਤਾਂ ਦੇ ਗੀਰੇ ਫੋਲੇ ਨੇ ਅਸੀਂ ਪਿੰਡੇ ਉੱਤੇ ਹੰਢਾਇਆ ਏ ਸਾਡੇ ਤੋਂ ਕਾਦੇ ਓਲੇ ਨੇ #meetmalkeet #shayarioftheday #shayarireels❤️ #shayari #zindagi #khushiyan #jazbaat